ਅ
Complete Gurmukhi Alphabet (35 Akhar)
Gurmukhi Alphabet & 35 Akhar
The complete 35 letters of Gurmukhi, 6 modified consonants, 10 vowel diacritics, auxiliary symbols, and numerals. Interactive pronunciation audio and free printable classroom worksheets.
Ura
ੳ
ਊੜਾ
ਊਠ (Camel)
Aira
ਅ
ਐੜਾ
ਅੰਬ (Mango)
Iri
ੲ
ਈੜੀ
ਇੱਲ (Eagle)
Sassa
ਸ
ਸੱਸਾ
ਸੇਬ (Apple)
Haha
ਹ
ਹਾਹਾ
ਹਾਥੀ (Elephant)
Kakka
ਕ
ਕੱਕਾ
ਕਲਮ (Pen)
Khakha
ਖ
ਖੱਖਾ
ਖੰਭ (Feather)
Gagga
ਗ
ਗੱਗਾ
ਗਾਂ (Cow)
Ghagga
ਘ
ਘੱਗਾ
ਘੋੜਾ (Horse)
Ngan-nga
ਙ
ਙੰਙਾ
ਵੰਙ (Bangle)
Chacha
ਚ
ਚੱਚਾ
ਚਮਚਾ (Spoon)
Chhachha
ਛ
ਛੱਛਾ
ਛਤਰੀ (Umbrella)
Jajja
ਜ
ਜੱਜਾ
ਜਹਾਜ਼ (Airplane)
Jhajja
ਝ
ਝੱਜਾ
ਝੰਡਾ (Flag)
Nyan-nya
ਞ
ਞੰਞਾ
ਜੰਞ (Procession)
Tainka
ਟ
ਟੈਂਕਾ
ਟਮਾਟਰ (Tomato)
Thatha
ਠ
ਠੱਠਾ
ਠੇਲਾ (Cart)
Dadda
ਡ
ਡੱਡਾ
ਡੱਡੂ (Frog)
Dhadha
ਢ
ਢੱਡਾ
ਢੋਲ (Drum)
Nana
ਣ
ਣਾਣਾ
ਪਾਣੀ (Water)
Tatta
ਤ
ਤੱਤਾ
ਤਿਤਲੀ (Butterfly)
Thatha
ਥ
ਥੱਥਾ
ਥਾਲੀ (Plate)
Dadda
ਦ
ਦੱਦਾ
ਦਰਵਾਜ਼ਾ (Door)
Dhadha
ਧ
ਧੱਦਾ
ਧਨੁੱਖ (Bow)
Nanna
ਨ
ਨੱਨਾ
ਨਲਕਾ (Tap)
Pappa
ਪ
ਪੱਪਾ
ਪਤੰਗ (Kite)
Phappha
ਫ
ਫੱਫਾ
ਫੁੱਲ (Flower)
Babba
ਬ
ਬੱਬਾ
ਬੱਸ (Bus)
Bhabba
ਭ
ਭੱਬਾ
ਭਾਲੂ (Bear)
Mamma
ਮ
ਮੱਮਾ
ਮੋਰ (Peacock)
Yayya
ਯ
ਯੱਯਾ
ਯੱਕਾ (Cart)
Rara
ਰ
ਰਾਰਾ
ਰੇਲਗੱਡੀ (Train)
Lalla
ਲ
ਲੱਲਾ
ਲੱਡੂ (Sweet)
Vava
ਵ
ਵੱਵਾ
ਵਾਜਾ (Harmonium)
Rharha
ੜ
ੜਾੜ਼ਾ
ਘੜੀ (Watch)
Shasha
ਸ਼
ਸ਼ੱਸ਼ਾ
ਸ਼ੇਰ (Lion)
Khakha Pair Bindi
ਖ਼
ਖ਼ੱਖ਼ਾ
ਖ਼ਰਗੋਸ਼ (Rabbit)
Gagga Pair Bindi
ਗ਼
ਗ਼ੱਗ਼ਾ
ਗ਼ੁਬਾਰਾ (Balloon)
Zajja
ਜ਼
ਜ਼ੱਜ਼ਾ
ਜ਼ੰਜੀਰ (Chain)
Fa
ਫ਼
ਫ਼ੱਫ਼ਾ
ਫ਼ੌਜੀ (Soldier)
Lalla Pair Bindi
ਲ਼
ਲ਼ੱਲ਼ਾ
ਤਾਲ਼ਾ (Lock)
Click on any letter to hear instant pronunciation and view details.
