ਦਾਤੀ, ਤਵਾ ਤੇ ਚਿਮਟਾ: ਲੋਹਾਰ ਦੀ ਕਲਾ ਅਤੇ ਰਸੋਈ ਦੀ ਜਾਨ

ਲੋਹਾਰ ਵੱਲੋਂ ਕੁੱਟ ਕੇ ਬਣਾਏ ਗਏ ਇਹ ਸੰਦ ਪੀੜ੍ਹੀ ਦਰ ਪੀੜ੍ਹੀ ਘਰਾਂ ਵਿੱਚ ਚੱਲਦੇ ਹਨ।