ਪੋਹ-ਮਾਘ: ਸ਼ਹਾਦਤਾਂ ਦੀ ਠੰਢ ਅਤੇ ਰੂਹਾਨੀ ਨਿੱਘ

ਗੁਰੂ ਨਾਨਕ ਦੇਵ ਜੀ ਨੇ ਬਾਰਾਮਾਹ ਵਿੱਚ ਫ਼ੁਰਮਾਇਆ: ਪੋਖਿ ਤੁਖਾਰੁ ਨ ਵਿਆਪਈ ਜਿਸੁ ਅੰਤਰਿ ਹਰਿ ਨਾਮੁ ॥