ਮੁਰਸ਼ਿਦ ਸ਼ਾਹ ਇਨਾਇਤ ਕਾਦਰੀ

ਬੁੱਲ੍ਹੇ ਸ਼ਾਹ ਨੇ ਸ਼ਾਹ ਇਨਾਇਤ ਕਾਦਰੀ ਨੂੰ ਆਪਣਾ ਗੁਰੂ ਧਾਰਨ ਕੀਤਾ। 'ਬੁੱਲ੍ਹਾ ਕੀ ਜਾਣਾ ਮੈਂ ਕੌਣ', 'ਮੱਕੇ ਗਇਆਂ ਗੱਲ ਮੁੱਕਦੀ ਨਾਹੀ' ਆਪ ਜੀ ਦੀਆਂ ਵਿਸ਼ਵ ਪ੍ਰਸਿੱਧ ਕਾਫ਼ੀਆਂ ਹਨ ਜੋ ਅੱਜ ਵੀ ਕਵਾਲਾਂ ਅਤੇ ਗਾਇਕਾਂ ਵੱਲੋਂ ਗਾਈਆਂ ਜਾਂਦੀਆਂ ਹਨ।