ਮਾਲਵੇ ਦਾ ਮਹਾਨ ਕਥਾਕਾਰ

ਜੈਤੋ (ਫ਼ਰੀਦਕੋਟ) ਦੇ ਜੰਮਪਲ ਗੁਰਦਿਆਲ ਸਿੰਘ ਦੇ ਨਾਵਲਾਂ 'ਤੇ ਬਣੀਆਂ ਫ਼ਿਲਮਾਂ ਨੇ ਕੌਮਾਂਤਰੀ ਪੁਰਸਕਾਰ ਜਿੱਤੇ। ਭਾਰਤੀ ਗਿਆਨਪੀਠ ਅਵਾਰਡ ਪ੍ਰਾਪਤ ਕਰਨ ਵਾਲੇ ਉਹ ਦੂਜੇ ਪੰਜਾਬੀ ਸਾਹਿਤਕਾਰ ਸਨ।