ਖਿਦਰਾਣੇ ਦੀ ਢਾਬ ਦੀ ਜੰਗ

ਝਬਾਲ (ਅੰਮ੍ਰਿਤਸਰ) ਦੇ ਢਿੱਲੋਂ ਜੱਟ ਪਰਿਵਾਰ ਵਿੱਚ ਜਨਮੀ ਮਾਈ ਭਾਗੋ ਨੇ ਸਿੰਘਾਂ ਨੂੰ ਲਾਹਨਤ ਪਾ ਕੇ ਖ਼ੁਦ ਘੋੜੇ 'ਤੇ ਸਵਾਰ ਹੋ ਕੇ ਤੇਗ਼ ਚਲਾਈ। 1705 ਵਿੱਚ ਖਿਦਰਾਣੇ ਦੀ ਜੰਗ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਮਹਾਂ ਸਿੰਘ ਦੀ ਬੇਨਤੀ 'ਤੇ ਬੇਦਾਵਾ ਪਾੜ ਕੇ ਉਹਨਾਂ ਨੂੰ 40 ਮੁਕਤਿਆਂ ਦਾ ਖ਼ਿਤਾਬ ਦਿੱਤਾ।